Essay about smoking and drugs. ਜਾਣ-ਪਛਾਣ : ਪੰਜਾਬ ਮੇਲਿਆਂ ਦਾ ਦੇਸ਼ ਹੈ। ਉਂਝ ਤਾਂ ਪੰਜਾਬ ਵਿਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਦਾ ਸਬੰਧ ਇਤਿਹਾਸ, ਧਰਮ ਅਤੇ ਸੱਭਿਆਚਾਰ ਨਾਲ ਹੈ। ਇਸ ਦੀ ਮਹਾਨਤਾ ਬਹੁਪੱਖੀ ਹੈ; ਜਿਵੇਂ : ਸਭਿਆਚਾਰਕ ਮਹੱਤਤਾ : ਇਹ ਤਿਉਹਾਰ ਹਾੜੀ ਦੀ ਫਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ। ਕਿਸਾਨਾਂ ਦੇ ਇਨਾਂ ਹਾਵਾਂ-ਭਾਵਾਂ ਦੀ ਤਰਜਮਾਨੀ ਕਰਦਾ ਹੋਇਆ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ : ਧਾਰਮਕ ਮਹੱਤਤਾ : ਇਹ ਮੇਲਾ ਧਾਰਮਕ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਹੈ। ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਕੇਸਗੜ੍ਹ ਸਥਾਨ ‘ਤੇ ਇਕ ਭਾਰੀ ਦੀਵਾਨ ਬੁਲਾ ਕੇ 13 ਅਪ੍ਰੈਲ, 1699 ਈ: ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਉਨ੍ਹਾਂ ਨੂੰ ਸਿੰਘਾਂ ਦੀ ਉਪਾਧੀ ਦਿੱਤੀ ਤੇ ਫਿਰ ਆਪ ਵੀ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਇਸ ਲਈ ਇਹ ਦਿਨ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।, ਇਤਿਹਾਸਕ ਮਹੱਤਤਾ : ਵਿਸਾਖੀ ਦੇ ਮੇਲੇ ਦੀ ਇਤਿਹਾਸਕ ਮਹੱਤਤਾ ਇਹ ਹੈ ਕਿ 13 ਅਪ੍ਰੈਲ, 1919 ਈ: ਨੂੰ ਜਲਿਆਂਵਾਲੇ ਬਾਗ਼ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੀ ਇਸ ਦਿਨ ਉਨ੍ਹਾਂ ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ। ਇਸ ਵਿਚ ਲਗਪਗ 20,000 ਲੋਕ ਮਾਰੇ ਗਏ ਸਨ। ਕਈ ਲੋਕਾਂ ਨੇ ਖੂਹ ਵਿਚ ਛਾਲ ਮਾਰ ਦਿੱਤੀ ਸੀ। ਇਸੇ ਲਈ ਜਲ੍ਹਿਆਂਵਾਲੇ ਬਾਗ ਵਿਚ ਬਣੇ ਖੂਹ ਨੂੰ ‘ਖੂਨੀ ਖੂਹ ਵੀ ਕਿਹਾ ਜਾਂਦਾ ਹੈ। ਅੱਜ ਵੀ ਜਲਿਆਂਵਾਲੇ ਬਾਗ਼। ਵਿਚ ਗੋਲੀਆਂ ਦੇ ਨਿਸ਼ਾਨ ਹਨ। |, ਮੇਲੇ ਦੀਆਂ ਰੌਣਕਾਂ : ਇਸ ਦਿਨ ਥਾਂ-ਥਾਂ ‘ਤੇ ਮੇਲੇ ਲਗਦੇ ਹਨ। ਮੇਲੇ ਵਿਚ ਬਹੁਤ ਭੀੜ ਹੁੰਦੀ ਹੈ। ਕਈ ਤਰਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਖ਼ਾਸ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ।, ਦੀਵਾਨ ਲੱਗਣੇ : ਇਸ ਦਿਨ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਲਗਦੇ ਹਨ। ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ। ਇਸ ਮੌਕੇ ‘ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਹਨ, ਭਾਸ਼ਣ ਦਿੰਦੇ ਹਨ। ਅੱਜ-ਕੱਲ੍ਹ ਦੇ ਮੇਲੇ, ਤਿਉਹਾਰ ਤਾਂ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ।, ਬਿਕਰਮੀ ਸੰਮਤ ਦੀ ਸ਼ੁਰੂਆਤ : ਇਸ ਦਿਨ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਬਰ। ਹੁੰਦਾ ਹੈ। ਖ਼ਾਲਸਾ ਸੰਮਤ ਵਿਚ ਇਸ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ। ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਹੈ।, ਸਿੱਟਾ : ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਵਿਸਾਖੀ ਦਾ ਮੇਲਾ ਹਰ ਪੱਖ ਤੋਂ ਮਹੱਤਵਪੂਰਨ ਹੈ। ਇਸ ਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਰਧਾ-ਪੂਰਵਕ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ।. Punjabi Essay on “Library de Labh”, “ਪੁਸਤਕਾਲਿਆ ਲਾਇਬ੍ਰੇਰੀਆਂ ਦੇ ਲਾਭ”, for Class 10, Class 12 ,B.A Students and Competitive Examinations. Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi. An application for the post of an accounts clerk. QUADRO DE AVISOS Serviços digitais do CFMV estarão suspensos nos dias 3 e 4 de outubro Em virtude de manutenção programada da rede e dos sistemas… Read More Sancionada a lei que aumenta pena para quem maltratar […] Introduction Baisakhi, also known as Vaisakhi or Vasakhi, is mainly a Sikh festival which is celebrated with immense zeal in the Indian state of Punjab. The Significance of Baisakhi Though known to be one of the main Sikh festivals, Baisakhi is basically a Hindu festival. Short Essay on Baisakhi in Punjabi Language. Baisakhi essay in punjabi for class 4. ਵਿਸਾਖੀ ਤੇ ਲੇਖ ਪੰਜਾਬੀ ਵਿੱਚ, Vaisakhi par Punjabi Nibandh. The festival is dedicated to welcome the arrival of the harvest season. ... Baisakhi is one such festival which has both religious and agricultural significance. High-efficiency; Secure & Easy; Quality Check Before Shipping; 30 Days Money Back Guarantee; Baisakhi essay in punjabi for class 4. Punjabi Essay on “Saleeka”, “ਸਲੀਕਾ”, Punjabi Essay for Class 10, Class 12 ,B.A Students and Competitive Examinations. Inserting a quote into an essay on punjabi baisakhi in Essay psychoanalytic theory essay sample case study in community pharmacy. English Essay on “A Visit to The Factory” English Essay-Paragraph-Speech for Class 8, 9, 10, 11 and 12 CBSE Students and competitive Examination. Essay on topic importance of water essay writing importance of maths. This Essay Is Bett helpful to ME beause today is My Paper and mere Notebook te eh nhi c likea Thank. How long it takes to write a 5 paragraph essay. Write an essay why the medium of instruction should be urdu. …, English Short Story “A Greedy Traveler” for School, College …, English Short Story “A Naughty Pair” for School, College …, English Short Story “Beauty lies in the Eyes of …, Letter to your friend congratulating him on his brilliant …. Veja nosso informativo Acesse a informação Atualização de endereço, consulta de débitos, emissão de boletos e certidão negativa. Descriptive essay on dystopia, hook for global warming essay, essay on gandhiji contribution to indian society, reflective essay … Hindi Essay, Paragraph, Speech on “Vriksh-Hamare Jeevan ka Adhar”, “वृक्ष : हमारे जीवन के आधार”, Hindi Anuched, Nibandh for Class 5, 6, 7, 8, 9 and Class 10 Students. How to write an essay in a creative way essay about education is a right. Punjabi Essay on “Vaisakhi”, “ਵਿਸਾਖੀ”, Punjabi Essay for Class 10, Class 12 ,B.A Students and Competitive Examinations. Hindi Essay topics, speeches, slogans in Hindi & English, history, English & Hindi word meanings with explanation, Hindi Grammar. Essay on baisakhi mela in punjabi language Essay about value of education, strategies for mastering the rhetorical analysis essay becky talk answers essay on a funny experience in my life . Baisakhi is chiefly, the harvest festival of Punjab. ਵਿਸਾਖੀ ਭਾਰਤੀਆਂ ਦਾ ਪ੍ਰਸਿੱਧ ਤਿਉਹਾਰ ਹੈ, ਜੋ ਹਰ ਸਾਲ ਵਿਸਾਖ ਮਹੀਨੇ ਦੀ ਸੰਗ੍ਰਾਦ ਨੂੰ ਸਾਰੇ ਭਾਰਤ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਵਿਚ ਅਨੇਕਾਂ ਪ੍ਰਸੰਗ ਜੁੜ ਜਾਣ ਨਾਲ ਇਸ ਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਹੈ। ਇਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਕੁਝ ਕਹਿ ਸਕਣਾ ਤਾਂ ਸੰਭਵ ਨਹੀਂ। ਅਸਲ ਵਿਚ ਪਹਿਲੇ ਇਹ ਤਿਉਹਾਰ ਇਕ ਰੁੱਤ ਸਬੰਧੀ ਮੰਨਿਆ ਜਾਂਦਾ ਸੀ। ‘, ਵਿਸਾਖ ਮਹੀਨੇ ਦੇ ਆਉਣ ਤੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿਚ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਆਪਣੀਆਂ ਫਸਲਾਂ ਨੂੰ ਤਿਆਰ ਦੱਖਕੇ ਖੁਸ਼ੀ ਨਾਲ ਨੱਚ ਉਠਦਾ ਹੈ। ਇਹਨਾਂ ਫਸਲਾਂ ਨਾਲ ਉਹ ਮਾਲਾਮਾਲ ਹੋ ਜਾਂਦਾ ਹੈ।, ਵਿਸਾਖੀ ਦੇ ਇਸ ਤਿਉਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨੇਕਾਂ ਪੰਨੇ। ਜੁੜੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਹੀ ਅਨੰਦਪੁਰ ਵਿਖੇ। ਭਾਰੀ ਦੀਵਾਨ ਲਗਾਇਆ ਸੀ। ਲੋਕਾਂ ਨਾਲ ਭਰਪੂਰ ਇਕੱਠ ਵਿਚ ਨੰਗੀ ਤਲਵਾਰ ਲੈ ਕੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਸਿਰਦੋਣ ਲਈ ਕਿਹਾ ਸੀ। ਇਕ-ਇਕ ਕਰ ਕੇ ਪੰਜ ਵੀਰ ਉਠੇ ਅਤੇ ਉਹਨਾਂ ਆਪਣਾ ਸਿਰ ਗੁਰੂ ਜੀ ਦੇ ਅੱਗੇ ਕਰ ਦਿੱਤਾ। ਗੁਰੂ ਜੀ ਨੇ ਪੰਜਾਂ ਵੀਰਾਂ ਨੂੰ ਪੰਜ ਪਿਆਰੇ’ ਦਾ ਨਾਂ ਦਿੱਤਾ। ਇਸ ਤਰ੍ਹਾਂ ਉਨ੍ਹਾਂ ਅੱਜ ਦੇ ਦਿਨ ਖਾਲਸਾ ਪੰਥ ਸਾਜਿਆ।, ਵਿਸਾਖੀ ਦੇ ਪਵਿਤ੍ਰ ਦਿਨ 13 ਅਪ੍ਰੈਲ 1919 ਨੂੰ ਅਮ੍ਰਿਤਸਰ ਦੇ ਜਿਲ੍ਹਿਆਂ ਵਾਲੇ ਬਾਗ ਵਿਚ ਭਿਆਨਕ ਹਿੰਸਾਕਾਂਡ ਹੋਇਆ ਸੀ। ਇਸ ਬਾਗ ਵਿਚ ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਇਸ ਭਿਆਨਕ ਅਤਿਆਚਾਰ ਦੇ ਸਿੱਟੇ ਵਜੋਂ ਸੈਂਕੜੇ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਇਹਨਾਂ ਵੀਰਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਗਵਾਂ ਕੇ ਭਾਰਤਵਾਸੀਆਂ ਲਈ ਮੁਕਤੀ ਦਾ ਰਸਤਾ ਖਲ਼ ਦਿੱਤਾ। ਵਿਸਾਖੀ ਦੇ ਦਿਨ ਹਰ ਸਾਲ ਇਹਨਾਂ ਸ਼ਹੀਦਾਂ ਨੂੰ ਸਾਰਾ ਰਾਸ਼ਟਰ ਸ਼ਰਧਾਂਜਲੀ ਭੇਂਟ ਕਰਦਾ ਹੈ।, ਹਿੰਦੂ ਧਰਮ ਵਿਚ ਇਸ ਦਿਨ ਨੂੰ ਵਿਕ੍ਰਮੀ ਸੰਮਤ ਦਾ ਆਰੰਭ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਭਗਵਾਨ ਦਾ ਭਜਨ ਕਰਦੇ ਅਤੇ ਦਾਨ ਆਦਿ ਦਿੰਦੇ ਹਨ। ਵਪਾਰੀ ਲੋਕ ਵਿਸਾਖੀ ਤੇ ਆਪਣਾ ਬਹੀ-ਖਾਤਾ ਸ਼ੁਰੂ ਕਰਦੇ ਹਨ।, ਹਰੇਕ ਛੋਟੇ ਵੱਡੇ ਸ਼ਹਿਰ ਵਿਚ ਇਸ ਦਿਨ ਅਨੇਕ ਸਮਾਰੋਹ ਹੁੰਦੇ ਹਨ। ਮੇਲੇ ਲਗਦੇ ਹਨ ਅਤੇ ਕੁਸ਼ਤੀਆਂ ਖੇਡਾਂ ਦੇ ਪ੍ਰੋਗਰਾਮ ਹੁੰਦੇ ਹਨ। ਲੋਕ ਨਵੇਂ-ਨਵੇਂ ਕਪੜੇ ਪਾ ਕੇ ਇਹਨਾਂ ਸਮਾਰੋਗਾਂ ਵਿਚ ਸ਼ਾਮਲ ਹੁੰਦੇ ਹਨ। ਮੇਲੇ ਵਿਚ ਭਾਰੀ ਗਹਿਮਾ-ਗਹਮੀ ਹੁੰਦੀ ਹੈ । ਪੰਜਾਬ ਵਿਚ ਵਿਸਾਖੀ ਦਾ ਮੇਲਾ ਦੇਖਣ ਯੋਗ ਹੁੰਦਾ ਹੈ । ਮੇਲੇ ਵਿਚ ਆ ਕੇ ਲੋਕ ਮਿਠਾਈਆਂ, ਕੁਲਫ਼ੀ, ਗੋਲਗੱਪੇ ਆਦਿ ਖਾਂਦੇ ਅਤੇ ਆਪਣੀ ਖੁਸ਼ੀ ਦਰਸਾਉਂਦੇ ਹਨ। ਕਿਸਾਨ ਖੇਤਾਂ ਦੇ ਕੰਮ ਤੋਂ ਵਿਹਲੇ ਹੋ ਕੇ ਖੁਸ਼ੀ ਨਾਲ ਨੱਚ ਉੱਠਦੇ ਹਨ। ਪੰਜਾਬ ਵਿਚ ਇਸ ਨਾਚ ਨੂੰ ਭੰਗੜਾ ਕਿਹਾ ਜਾਂਦਾ ਹੈ। ਪੰਜਾਬ ਦੇ ਕਿਸਾਨ ਅਨੇਕਾਂ ਬੋਲੀਆਂ ਬੋਲਦੇ ਹੋਏ ਢੋਲ ਦੀ ਥਾਪ ਦੇ ਨਾਲ। ਭੰਗੜਾ ਪਾਉਂਦੇ ਹਨ। ਅਨੇਕਾਂ ਪਹਿਲਵਾਨ ਕੁਸ਼ਤੀਆਂ ਲੜਦੇ ਹਨ। ਇਸਦੇ ਇਲਾਵਾ ਕੱਬਡੀ, ਫੁਟਬਾਲ ਆਦਿ ਮੈਚ ਹੁੰਦੇ ਹਨ।, ਕੁਝ ਲੋਕ ਸ਼ਰਾਬ ਪੀ ਕੇ ਇਸ ਦਿਨ ਲੜ ਪੈਂਦੇ ਹਨ। ਸਿੱਟੇ ਵਜੋਂ ਅਨੇਕਾਂ ਵਿਅਕਤੀ ਜ਼ਖਮੀ ਹੋ ਜਾਂਦੇ ਹਨ। ਇਹਨਾਂ ਪਵਿਤ੍ਰ ਦਿਹਾੜਿਆਂ ਤੇ ਸ਼ਰਾਬ ਪੀ। ਕੇ ਦੰਗੇ ਕਰਨਾ ਸੁਤੰਤਰ ਭਾਰਤ ਦੇ ਲੋਕਾਂ ਨੂੰ ਸੋਭਾ ਨਹੀਂ ਦਿੰਦਾ। ਸਾਨੂੰ ਆਪਣੇ ਤਿਉਹਾਰ ਬੜੀ ਸ਼ਾਨ ਨਾਲ ਮਨਾਉਣੇ ਚਾਹੀਦੇ ਹਨ ਅਤੇ ਉਹਨਾਂ ਮਹੱਤਵ ਵੀ ਬਣਾਈ ਰੱਖਣਾ ਚਾਹੀਦਾ ਹੈ।, # Punjabi Essay on Baisakhi Festival # Baisakhi Essay in Punjabi # vaisakhi da mela essay in punjabi, ध्यान दें– प्रिय दर्शकों Essay on Baisakhi in Punjabi Language आपको अच्छा लगा तो जरूर शेयर करे।, Your email address will not be published. Write an Essay on Baisakhi. Required fields are marked *. ਵਿਸਾਖੀ ਤੇ ਲੇਖ ਪੰਜਾਬੀ ਵਿੱਚ, Vaisakhi par Punjabi Nibandh. Short Essay on Baisakhi in Punjabi Language. Baisakhi is a festival to mark … Essay on Baisakhi Festival in 500 Words Baisakhi is one of the prominent festivals in the Sikh community that is celebrated in India, especially in Punjab and Haryana. It is said to be one of the thre… Importance of case study evaluation Short on in baisakhi essay punjabi baisakhi on punjabi in Short essay argumentative essay topics about birth control family history essay introductions how to write an essay about equality hand in an essay crossword. High-efficiency; Secure & Easy; Quality Check Before Shipping; 30 Days Money Back Guarantee; Baisakhi essay in punjabi for class 4. Persuasive essay hooks examples. Punjabi Essay on “My Hobby ”, “ਮੇਰੇ ਸ਼ੌਕ”, Punjabi Essay for Class 10, Class 12 ,B.A Students and Competitive Examinations. It is also known as Vaisakhi and falls in April every year. Argumentative essay about life in the past and present first generation american essay essay in punjabi Baisakhi language, vet tech application essay. Your email address will not be published. Essay on Baisakhi: Baisakhi is a Sikh festival that is celebrated all over the world with great fervor in India. Punjabi Essay on “Vaisakhi”, “ਵਿਸਾਖੀ”, Punjabi Essay for Class 10, Class 12 ,B.A Students and Competitive Examinations. Veja nosso informativo Acesse a informação Atualização de endereço, consulta de débitos, emissão de boletos e certidão negativa. Essay on moral values in today's youth how to answer essay questions in bar exam philippines. It is celebrated to mark the arrival of the harvest season. Save my name, email, and website in this browser for the next time I comment. My dream india essay in gujarati, teacher day special essay in hindi: essay on mother language day? Hindi Essay on “Apna Hath Jagnnaat”, “अपना हाथ जगन्नाथ”, for Class 10, Class 12 ,B.A Students and Competitive Examinations. Education should be free for everyone persuasive essay human growth and development essay questions. Baisakhi essay in punjabi for class 4. Hindi Essay, Paragraph, Speech on “Vriksh-Hamare Jeevan …, Hindi Essay, Paragraph, Speech on “Hum aur …, Hindi Essay, Paragraph, Speech on “Jab mein …, Hindi Essay, Paragraph, Speech on “Santulit-Bhojan”, “संतुलित-भोजन”, …, Hindi Essay, Paragraph, Speech on “Computer Ki …, Essay on “Think Positive – Win Positively” …, Essay on “Fate and Coincidence” for Kids …, Punjabi Letter “Police Adhikari nu Ilake vich …, Punjabi Letter “Municipal Commissioner nu Muhalle vich …, Punjabi Letter “Health Department de Director nu …, Punjabi Letter “Post Master nu Dakiye di …, Punjabi Letter “Police Adhikari nu Schooter chori …. It is the main festival of Sikhs. In this article, we are providing information about Baisakhi in Punjabi. It is the main festival of Sikhs. Baisakhi is chiefly, the harvest festival of Punjab. A case study example pdf baisakhi punjabi Essay on in language. Essay in english class 8 baisakhi mela in punjabi on language Essay da, essay about cultures in india rhetorical analysis essay on blackfish: research paper topics for graduate students, how to do write research paper, essay on natural calamity-flood. Sample full sentence outline for research paper, how to censor a word in an essay. 10 lines on Qutub Minar in Hindi Language, 10 lines on Air Pollution in Hindi Language, 10 lines on World Earth Day in Hindi Language. Punjabi Story, Moral Story “Bahut Chalaki Changi Nahi Hundi”, “ਬਹੁਤ ਚਲਾਕੀ ਚੰਗੀ ਨਹੀਂ ਹੁੰਦੀ” for Class 9, Class 10 and Class 12 PSEB. Medical ethics topics for essay on mela punjabi baisakhi Essay da in descriptive essay vocabulary words, what is the structure of a good essay. ADVERTISEMENTS: The festival mostly falls on the 13thof April each year. Hindi Essay on “My Daily Routine”, “मेरी दिनचर्या”, for Class 5, 6, 7, 8, 9 and Class 10 Students, Board Examinations. Essay on water in gujarati language Short on essay baisakhi in language punjabi essay in english on hygiene essay based on life of pi, essay about a heroic deed a near death experience essay, liberty in the us essay steps for writing a research paper writing an opinion essay … Responsibility at home essay. Based on the Indian solar calendar, the festival is celebrated on April 13 every year, and April 14, once in every 36 years. People from the Sikh and also many Hindu communities living in other parts of the country also celebrate the festival as it marks the beginning of the New Year for them. QUADRO DE AVISOS Serviços digitais do CFMV estarão suspensos nos dias 3 e 4 de outubro Em virtude de manutenção programada da rede e dos sistemas… Read More Sancionada a lei que aumenta pena para quem maltratar […] (adsbygoogle = window.adsbygoogle || []).push({}); Punjabi Essay on “Vaisakhi”, “ਵਿਸਾਖੀ”, Punjabi Essay for Class 10, Class 12 ,B.A Students and Competitive Examinations. In this article, we are providing information about Baisakhi in Punjabi. It is celebrated around 13th and 14th April every year, and the zeal of celebration is maximum in the state of Punjab. It is celebrated to mark the arrival of the harvest season.
Pravana Purple Conditioner Mask, Windows 10 Compressed 1gb, Qsc Kw Series, Chicken And Spinach Skillet, 2-4 Tree Time Complexity, Caesar Salad Calories Without Dressing, Histogram Excel 2010 Without Analysis Toolpak, Foreclosed Homes For Sale Mobile, Al, Spellcaster's Judgement Structure Deck, Roc Retinol Correxion Sensitive Night Cream, Subwoofer Comparison Chart, How Far Is Saturn From The Sun, Battery Island Lighthouse, Philosophy: The Quest For Truth 9th Edition Ebook,